Let 'em play Karan Aujla song lyrics in Punjabi & English

Let 'em play Karan Aujla song lyrics in Punjabi & English

Let 'em play Karan Aujla song lyrics :- This song is sung by Karan Aujla. The song is released under the banner of Rehaan records. The music of this song is done by Proof. Video of this hit song is done by Sukh Sangehra. This song is penned and composed by Karan Aujla.

Let 'em play Karan Aujla song lyrics in Punjabi

Let 'em play Karan Aujla song lyrics in Punjabi

ਓ ਮੋੜਿਆਂ ਕਿਸੇ ਤੋਂ ਜੱਟ ਮੁੜਿਆ ਈ ਨਈਂ
ਕਹਿੰਦੇ ਰੋਕਣਾ ਮੈਨੂੰ ਮੈਂ ਅਜੇ ਤੁਰਿਆ ਈ ਨਈ
ਬੁਣੂਗਾ ਬੁਣੂਗਾ ਵਾਂਗ ਕੋਟੀਆਂ ਡਰੀਮ
ਸਾਲੇ ਉਧੇੜ ਦੇ ਸਿਉਂਣ ਕੋਈ ਨਾ ਉਧੇੜ ਲੈਣ ਦੇ

ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ

ਓ ਏਨ੍ਹਾ ਦਾ ਪਵਾ ਦੂ ਜੱਟ ਰਾਟ ਗੋਰੀਏ
ਓ ਏਨ੍ਹਾ ਦਾ ਪਵਾ ਦੂ ਜੱਟ ਡਾਟ ਗੋਰੀਏ
ਮੰਗਦੇ ਆ ਵਿਸ਼ ਕਹਿੰਦੇ ਕਰਨਾ ਫਿਨਿੰਸ਼
ਜੱਟ ਚੋਕ ਲਾਕੇ ਹੋਆ ਨੀ ਸਟਾਰਟ ਗੋਰੀਏ

ਹੋ ਮੰਜੀ ਉੱਤੇ ਬੈਠ ਪੀਵੇ ਚਾਹਾਂ ਕਾੜ ਕੇ
ਜੱਟ ਉੱਗ ਪੈਂਦੇ ਪੱਥਰਾਂ ਨੂੰ ਪਾੜ ਕੇ
ਪੱਚਦੀ ਨੀ ਫੀਮ ਮੈਂ ਆਂ ਕੱਲਾ ਓ ਆ ਟੀਮ
ਪਾਊਂ ਅੰਦਰੋਂ ਸਕੀਮ ਬੂਹਾ ਭੇੜ ਲੈਣ ਦੇ

ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ

ਓ ਗਾਂਹ ਤੋਂ ਗਾਂਹ ਨੇ ਏਥੇ ਬਹੁਤ ਫਿਰਦੇ
ਜਿਨ੍ਹਾਂ ਨੂੰ ਲੱਗੇ ਕਿ ਗਾਹ ਪਾਏ ਹੋਏ ਆ
ਕਹਿੰਦੇ ਜੋ ਹਰਾ ਕੇ ਮੈਨੂੰ ਘਰੇ ਤੋਰਨਾ
ਨੀ ਆਪਾਂ ਨੇ ਹੀ ਤੁਰਨਾ ਸਿਖਾਏ ਹੇ ਆ

ਓ ਰੌਲਾ ਪਾਉਂਦੇ ਰਹਿਣ ਸਾਲੇ ਭਾਣ ਗੋਰੀਏ
ਰੈਡੀ ਪਏ ਆ ਤੀਰ ਤੇ ਕਮਾਨ ਗੋਰੀਏ
ਓ ਨਿੱਕੀ ਮੋਟੀ ਸਾਮੀ ਸਾਲੇ ਬਣਦੇ ਹਰਾਮੀ
ਜੱਟ ਚੱਕੂਗਾ ਗ੍ਰਾਮੀ ਥੋੜ੍ਹੀ ਦੇਰ ਲੈਣ ਦੇ

ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ

ਓ ਜਿੱਥੇ ਜਿੱਥੇ ਤੁਰਾਂ ਹਿੱਲਦੀ ਆ ਧਰਤੀ
ਐਂਟੀ ਵੀ ਨੇ ਇਸ ਗੱਲ ਨਾਲ ਐਗਰੀ
ਓ ਕੌਣ ਕਿੰਨੇ ਜੋਗਾ ਟਾਈਮ ਕਰੁ ਫ਼ੈਸਲਾ
ਦੱਸੂ ਕੌਣ ਜਿੱਤੇ ਸਾਡਾ ਰੱਬ ਰੈਫ਼ਰੀ

ਓ ਮੇਰੇ ਬਾਰੇ ਸੋਚਦੇ ਆ ਸੁੱਤੇ ਗੋਰੀਏ
ਓਨ੍ਹਾਂ ਨਾਲੋਂ ਵਫ਼ਾਦਾਰ ਕੁੱਤੇ ਗੋਰੀਏ
ਬੱਸ ਥੋੜ੍ਹੀ ਦੇਰ ਨੀ ਪਵਾਦੂ ਜੱਟ ਨੇਰ੍ਹ
ਭੱਜੂ ਗਿੱਧੜਾਂ ਦਾ ਘੇਰ ਪਹੁੰਚ ਸ਼ੇਰ ਲੈਣ ਦੇ

ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ

ਓ ਸਰੀ ਤੋਂ ਘਰਾਲੇ ਤੱਕ ਬਾਲ ਰੱਖੇ ਆ
ਰੱਖੇ ਹੋਏ ਆ ਬਾਲ ਅਸੀਂ ਚੁੱਲ੍ਹੇ ਗੋਰੀਏ
ਓਨ੍ਹਾਂ ਦੀਆਂ ਗੱਲਾਂ ਇਗਨੋਰ ਕਰਦਾ
ਲਿਖਣਾ ਤਾਂ ਅਸੀਂ ਵੀ ਨਈਂ ਭੁੱਲੇ ਗੋਰੀਏ

ਓਏ ਔਜ਼ਲਾ ਨੀ ਔਜ਼ਲਾ ਹੈ ਬਾਹਲਾ ਫ਼ੱਬ ਦਾ
ਔਜ਼ਲਾ ਨੀ ਔਜ਼ਲਾ ਐਂਵੇ ਨਈਂ ਦੱਬਦਾ
ਚਿੱਟੇ ਮਾਰ ਮਾਰ ਕੌਣ ਬਣਦਾ ਸਟਾਰ
ਨੀ ਹਟਾਦੂ ਤੇਰਾ ਯਾਰ ਪੋਚੇ ਫੇਰ ਲੈਣ ਦੇ

ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ ਗੇਮ ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ


Let 'em play Karan Aujla song lyrics in English

Let 'em play Karan Aujla song lyrics in English

Ho modeyan kise to jatt mudeya hi nai
Kehnde rokna mainu main aje tureya hi nai
Bunuga bunuga wang kotiyan dream
Saale dhed’de seyon koyi na dhed lain de

Aunga maidaan game chhed lain de
Hale khed’de jawak koyi na khed lain de
Aunga maidaan game chhed lain de
Hale khed’de jawak koyi na khed lain de

Ho ainna da pawa doon jatt raat goriye hey
Aina da pawa doon jatt raat goriye
Mangde aa wish kehnde karna finish
Jatt choke laake hoya ni start goriye

Ho manje utte baith peeve chaaha kaad ke
Jatt ugg painde pathran nu paad ke
Pachdi ni ‘feem main aan kallan oh aa team
Paun andron scheme buha bhed lain de

Aunga maidaan game chhed lain de
Hale khed’de jawak koyi na khed lain de
Aunga maidaan game chhed lain de
Hale khed’de jawak koyi na khed lain de

Ho gaahan to gaahan ne aithe bohat phirde
Jihna nu lagge ki gaah paaye hoye aa
Kehnde jo hara ke mainu ghare torna
Ni appa ne hi turna sikhaye hoye aa

Ho raula paunde rehn saale bhaan goriye
Ready paye aa teer te kamaan goriye
Ho nikki moti saami saale bande harami
Jatt chakkuga Grammy thodi der lain te

Aunga maidaan game chhed lain de
Hale khed’de jawak koyi na khed lain de
Aunga maidaan game chhed lain de
Hale khed’de jawak koyi na khed lain de

Ho jithe jithe turran hildi aa dharti
Anti vi ne es gall naal agree
Kaun kinne joga time karu faisla
Dassu kaun jeete sadda rabb referee

Ho mere baare sochde aa sutte goriye
Ohna nalo wafadar kutte goriye
Bas thodi der ni pawa doon jatt lehar
Bhajju giddna da gher ponch sher lain de

Aunga maidaan game chhed lain de
Hale khed’de jawak koyi na khed lain de
Aunga maidaan game chhed lain de
Hale khed’de jawak koyi na khed lain de

Ho Surrey to Ghurale tak baal rakheya
Rakhe hoye aa baal assi chulle goriye
Ohna diyan gallan ignore karda
Likhna taan assi vi ni bhulle goriye

Ho Aujla ni Aujla hai bahla phabda
Aujla ni Aujla aivein ni dabbda
Chhitte maar maar kaun banda star
Ni handa doon tera yaar ponche pher lain de

Aunga maidaan game chhed lain de
Hale khed’de jawak koyi na khed lain de
Aunga maidaan game chhed lain de
Hale khed’de jawak koyi na khed lain de

Let 'em play Karan Aujla song lyrics in Punjabi & English

Comments