Tere karke Guri song lyrics in Punjabi & English

Tere karke Guri song lyrics in Punjabi & English

Tere karke Guri song lyrics in Punjabi & English :- This song is sung by Guri and released this song under the banner of Geet Mp3. This song is penned and composed by Guri. The music of the song is given by Mix-Singh.


Tere karke Guri song lyrics in Punjabi

Tere karke Guri song lyrics in Punjabi 

ਤੈਨੂੰ ਸਮਝ ਨਹੀਂ ਲਗਦੀ ਤੈਨੂੰ ਕਿੰਨਾ ਚਾਹੁੰਨੀ ਆਂ
ਤੇਰੀ shirt ਨਾਲ ਦੇ ਵੇ ਨਿਤ ਸੂਟ ਮੈਂ ਪਾਉਨੀ ਆਂ
ਤੈਨੂੰ ਸਮਝ ਨਹੀਂ ਲਗਦੀ ਤੈਨੂੰ ਕਿੰਨਾ ਚਾਹੁੰਨੀ ਆਂ
ਤੇਰੀ shirt ਨਾਲ ਦੇ ਵੇ ਨਿਤ ਸੂਟ ਮੈਂ ਪਾਉਨੀ ਆਂ
ਇੱਕ ਤੈਨੂੰ ਤੱਕਣੇ ਲਈ ਨਿਤ ਖੜ੍ਹਦੀ ਮੋੜ ਤੇ ਮੈਂ
ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਓ ਮੁੰਡਿਆ ਕਿੰਨੇ ਸਾਕ ਮੋੜਤੇ ਮੈਂ
ਮੇਰਾ ਤਾਂ phone ਵੀ ਚੱਕਦਾ ਨਹੀਂ
ਹੋਰਾਂ ਦਾ time ਤੂੰ ਚੱਕਦਾ ਏ
ਮੈਨੂੰ ਚੌਵੀ ਘੰਟੇ ਕਿਉਂ ਤੂੰ ਧੋਖੇ ਵਿੱਚ ਰੱਖਦਾ ਏ?
ਮੇਰਾ ਤਾਂ phone ਵੀ ਚੱਕਦਾ ਨਹੀਂ
ਹੋਰਾਂ ਦਾ time ਤੂੰ ਚੱਕਦਾ ਏ
ਮੈਨੂੰ ਚੌਵੀ ਘੰਟੇ ਕਿਉਂ ਧੋਖੇ ਵਿੱਚ ਰੱਖਦਾ ਏ?
ਕਿਸੇ ਹੋਰ ਨੇ ਖੜ੍ਹਨਾ ਨਹੀਂ ਜਿੱਥੇ ਖੜ੍ਹ ਗਈ ਲੋੜ 'ਤੇ ਮੈਂ
ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਓ ਮੁੰਡਿਆ ਕਿੰਨੇ ਸਾਕ ਮੋੜਤੇ ਮੈਂ
(ਸਾਕ ਮੋੜਤੇ ਮੈਂ)
ਮੈਨੂੰ ਸਹੇਲੀਆਂ ਕਹਿੰਦੀਆਂ ਨੇ ਤੂੰ ਲਾਰੇ ਲਾਉਨਾ ਏ
ਮੇਰੇ ਨਾਲ ਸ਼ਰਤਾਂ ਲਾਉਂਦੀਆਂ ਨੇ ਨਾ ਤੂੰ ਵਿਆਹ ਕਰਵਾਉਣਾ ਏ
ਮੈਨੂੰ ਸਹੇਲੀਆਂ ਕਹਿੰਦੀਆਂ ਨੇ ਤੂੰ ਲਾਰੇ ਲਾਉਨਾ ਏ
ਮੇਰੇ ਨਾਲ ਸ਼ਰਤਾਂ ਲਾਉਂਦੀਆਂ ਨੇ ਨਾ ਤੂੰ ਵਿਆਹ ਕਰਵਾਉਣਾ ਏ
ਮੈਨੂੰ "ਹਾਂ" ਜਾਂ "ਨਾ" ਕਰਦੇ, ਤੇਰੇ ਅੱਗੇ ਹੱਥ ਜੋੜਤੇ ਮੈਂ
ਤੇਰੇ ਕਰਕੇ ਓ ਮੁੰਡਿਆ ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ 


Tere karke Guri song lyrics in English

Tere karke Guri song lyrics in English

Saak modte main
Saak modte main

Tainu samajh nahi lagdi
Tainu kinna chauni aan
Teri shirt naal de ve
Nitt suit main pauni aan

Tainu samajh nahi lagdi
Tainu kinna chauni aan
Teri shirt naal de ve
Nitt suit main pauni aan

Ik tainu takkne layi
Nitt khad’di mod te main

Tere Karke channa main
Kinne saak modte main
Tere Karke oh mundeya
Kinne saak modte main

Mera taan phone vi chakkda nai
Horan da time chakkda ae
Mainu 24 ghante kyun
Tu dhokhe vich rakhda ae

Mera taan phone vi chakkda nai
Horan da time chakkda ae
Mainu 24 ghante kyun
Dhokhe vich rakhda ae

Kise hor ne khadna nai
Jithe khad gi lod te main

Tere Karke channa main
Kinne saak modte main
Tere Karke oh mundeya
Kinne saak modte main

Mainu saheliyan kehdiyan ne
Tu laare launa ae
Main na shartan laundiyan ne
Na tu viah karwauna ae

Mainu saheliyan kehdiyan ne
Tu laare launa ae
Main na shartan laundiyan ne
Na tu viah karwauna ae

Mainu haan ya na kar de
Tere agge hath jodte main

Tere Karke oh mundeya
Kinne saak modte main
Tere Karke channa main
Kinne saak modte main


Tere karke Guri song lyrics in Punjabi & English


Comments